ਗੁਰਦਾਸਪੁਰ ਜਿਲੇ ਦੇ ਮਨਦੀਪ ਸਿੰਘ ਨੇ ਪਾਈ ਜੰਮੂ ਕਸ਼ਮੀਰ ਦੇ ਪੁੰਛ ਵਿਚ ਸ਼ਹਾਦਤ, ਅੱਤਵਾਦ ਰੋਕੂ ਮੁਹਿੰਮ ਚ ਸ਼ਾਮਿਲ ਹੋ ਕੇ ਪੀਤਾ ਸ਼ਹਾਦਤ ਦਾ ਜਾਮ

ਜਨਮ ਵੀ ਅਕਤੂਬਰ ਵਿੱਚ ਹੋਇਆ ਤੇ ਸ਼ਹੀਦੀ ਵੀ ਅਕਤੂਬਰ ਮਹੀਨੇ ਵਿੱਚ ਹੋਈ ਗੁਰਦਾਸਪੁਰ, 11 ਅਕਤੂਬਰ (ਮੰਨਣ ਸੈਣੀ)।  ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਅੱਤਵਾਦ ਰੋਕੂ ਮੁਹਿੰਮ ’ਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਸੋਮਵਾਰ ਨੂੰ ਹੋਏ ਮੁਕਾਬਲੇ ’ਚ ਇਕ ‘ਜੂਨੀਅਰ ਕਮੀਸ਼ੰਡ ਅਧਿਕਾਰੀ’ (ਜੇ.ਸੀ.ਓ.) ਸਮੇਤ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ ਹਨ। ਅੱਤਵਾਦ ਰੋਕੂ ਮੁਹਿੰਮ ’ਚ … Continue reading ਗੁਰਦਾਸਪੁਰ ਜਿਲੇ ਦੇ ਮਨਦੀਪ ਸਿੰਘ ਨੇ ਪਾਈ ਜੰਮੂ ਕਸ਼ਮੀਰ ਦੇ ਪੁੰਛ ਵਿਚ ਸ਼ਹਾਦਤ, ਅੱਤਵਾਦ ਰੋਕੂ ਮੁਹਿੰਮ ਚ ਸ਼ਾਮਿਲ ਹੋ ਕੇ ਪੀਤਾ ਸ਼ਹਾਦਤ ਦਾ ਜਾਮ